Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary | |
Ambreek⒤. ਪੌਰਾਣਿਕ ਵਿਸ਼ਵਾਸ ਅਨੁਸਾਰ ਅਯੋਧਿਆ ਦਾ ਇਕ ਸੂਰਜਵੰਸ਼ੀ ਵਿਸ਼ਨੂੰ ਭਗਤ ਰਾਜਾ ਜਿਸ ਲਈ ਵਿਸ਼ਨੂੰ ਨੇ ਦੁਰਬਾਸਾ ਰਿਸ਼ੀ ਦਾ ਅਭਿਮਾਨ ਭੰਗ ਕੀਤਾ। according to mythology one of the devotee of Vishnoo Surajvanshi emperors of Ajodhya who broke the pride of Durbhasa Rishi. ਜਿਉ ਅੰਬਰੀਕਿ ਅਮਰਾ ਪਦ ਪਾਏ ਸਤਿਗੁਰ ਮੁਖ ਬਚਨ ਧਿਆਵੈਗੋ ॥ Raga Kaanrhaa 4, Asatpadee 6, 2:2 (P: 1311).
|
| SGGS Gurmukhi-English Dictionary |
the mythological king Ambreek, a devout Hindu.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|