Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Aʼnn. 1. ਅਨਾਜ। 2. ਹੋਰ। 1. grain. 2. other, anyother, different. 1. ਉਦਾਹਰਨ: ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥ Raga Aaasaa 1, Vaar 18ਸ, 1, 1:3 (P: 472). 2. ਉਦਾਹਰਨ: ਫੁਨਿ ਪ੍ਰੇਮ ਰੰਗ ਪਾਈਐ ਗੁਰਮੁਖਹਿ ਧਿਆਈਐ ਅੰਨ ਮਾਰਗ ਤਜਹੁ ਭਜਹੁ ਹਰਿ ਗ੍ਯ੍ਯਾਨੀਅਹੁ ॥ Sava-eeay of Guru Ramdas, 13:3 (P: 1400).
|
SGGS Gurmukhi-English Dictionary |
[H. n.] Also written as Anna, grain, food
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. foodstuff, victuals, cereal, grain.
|
Mahan Kosh Encyclopedia |
ਦੇਖੋ, ਅੱਨ. {ਸੰਗ੍ਯਾ}. ਅਨਾਜ. ਖਾਣ ਯੋਗ੍ਯ ਪਦਾਰਥ. "ਅੰਨ ਤੇ ਰਹਤਾ ਦੁਖ ਦੇਹੀ ਸਹਤਾ". (ਪ੍ਰਭਾ ਅਃ ਮਃ ੫)। (2) ਪ੍ਰਾਣ. "ਲਗੜੀਆ ਪਿਰੀ ਅੰਨ". (ਵਾਰ ਮਾਰੂ ੨. ਡਖਣੇ ਮਃ ੫)। (3) ਹੋਰ. ਦੂਜਾ ਦੇਖੋ, ਅਨ੍ਯ. "ਅੰਨ ਮਾਰਗ ਤਜਹੁ". (ਸਵੈਯੇ ਮਃ ੪. ਕੇ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|