Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Aʼnḏẖer(u). 1. ਹਨ੍ਹੇਰਾ। 2. ਅਗਿਆਨਤਾ। 1. darkness. 2. ignorance. 1. ਉਦਾਹਰਨ: ਅਗਿਆਨ ਮਤੀ ਅੰਧੇਰੁ ਹੈ ਬਿਨੁ ਪਿਰ ਦੇਖੇ ਭੁਖ ਨ ਜਾਇ ॥ Raga Sireeraag 3, 61, 3:2 (P: 38). 2. ਉਦਾਹਰਨ: ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ ॥ Raga Gaurhee 5, 119, 2:2 (P: 204).
|
|