Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Aʼnḏẖerā. ਅਗਿਆਨਤਾ ਦਾ ਹਨ੍ਹੇਰਾ। darkness of ignorance. ਉਦਾਹਰਨ: ਗੁਰ ਗਿਆਨੁ ਪ੍ਰਚੰਡੁ ਬਲਾਇਆ ਅਗਿਆਨੁ ਅੰਧੇਰਾ ਜਾਇ ॥ Raga Sireeraag 3, 40, 2:3 (P: 29).

Mahan Kosh Encyclopedia

ਦੇਖੋ, ਅੰਧਕਾਰ. "ਅਗਿਆਨ ਅੰਧੇਰ ਬਿਨਾਸ". (ਸੁਖਮਨੀ)। (2) (ਅਨ੍ਯਾਯ). ਬੇਇਨਸਾਫੀ। (3) ਅਗ੍ਯਾਨ। (4) ਵਿ- ਅਗ੍ਯਾਨੀ। (5) ਨੇਤ੍ਰਹੀਨ. ਅੰਧਾ. "ਕੋਟਿ ਪ੍ਰਗਾਸ ਨ ਦਿਸੈ ਅੰਧੇਰਾ". (ਰਾਮ ਮਃ ੫) ਅਨੇਕ ਪ੍ਰਕਾਰ ਦੇ ਪ੍ਰਕਾਸ਼ ਹੋਣ ਪੁਰ ਭੀ ਅੰਨ੍ਹਾਂ (ਅੰਧਾ) ਨਹੀਂ ਦੇਖ ਸਕਦਾ. ਦੇਖੋ, ਦਿਸੈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits