Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Aʼnḏẖi-ārā. 1. ਹਨ੍ਹੇਰਾ, ਵੇਖੋ 'ਅੰਧਿਆਰ'। 2. ਅਗਿਆਨਤਾ (ਦਾ ਹਨ੍ਹੇਰਾ)। 1. darkness. 2. darkness of ignorance. 1. ਉਦਾਹਰਨ: ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ ਜਿਉ ਸੂਰਜ ਰੈਣਿ ਕਿਰਾਖੀ ॥ Raga Sireeraag 4, Vaar 12:4 (P: 87). 2. ਉਦਾਹਰਨ: ਗੁਰ ਸਾਖੀ ਮਿਟਿਆ ਅੰਧਿਆਰਾ ਬਜਰ ਕਪਾਟ ਖੁਲਵਾਣਿਆ ॥ Raga Maajh 3, Asatpadee 2, 6:3 (P: 110).

English Translation
n.m. see ਹਨੇਰਾ darkness.

Mahan Kosh Encyclopedia

{ਸੰਗ੍ਯਾ}. ਅੰਧਕਾਰ. ਅੰਧੇਰਾ। (2) ਅਗ੍ਯਾਨ. "ਨਾਮ ਮਿਲੈ ਚਾਨਣ ਅੰਧਿਆਰ". (ਬਿਲਾ ਮਃ ੧) "ਕਿਉ ਕਰਿ ਨਿਰਮਲ ਕਿਉ ਕਰਿ ਅੰਧਿਆਰਾ". (ਸਿਧ ਗੋਸਟਿ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits