Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺḏẖkār(u). 1. ਬੇਸਮਝੀ/ਅਗਿਆਨ ਦਾ ਹਨੇਰਾ। 2. ਹਨ੍ਹੇਰਾ। 1. spiritual ignorence, darkness of ignorence. 2. darkness. ਉਦਾਹਰਨਾ: 1. ਅੰਧਕਾਰੁ ਮਿਟਿਓ ਤਿਹ ਤਨ ਤੇ ਗੁਰਿ ਸਬਦਿ ਦੀਪਕੁ ਪਰਗਾਸਾ ॥ Raga Gaurhee 5, 133, 1:1 (P: 208). 2. ਜਿਹ ਮੰਦਰਿ ਦੀਪਕੁ ਪਰਗਾਸਿਆ ਅੰਧਕਾਰੁ ਤਹ ਨਾਸਾ ॥ Raga Kedaaraa, Kabir, 1, 4:1 (P: 1123).
|
|