Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Aʼnḏesā. ਡਰ, ਫਿਕਰ, ਚਿੰਤਾ ਤੌਖਲਾ। worry, anxiety, apprehension. ਉਦਾਹਰਨ: ਤ੍ਰਿਬਿਧਿ ਕਰਮ ਕਮਾਈਅਹਿ ਆਸ ਅੰਦੇਸਾ ਹੋਇ ॥ Raga Sireeraag 1, 12, 3:1 (P: 18).
|
Mahan Kosh Encyclopedia |
ਫ਼ਾ. __ ਅੰਦੇਸ਼ਹ. {ਸੰਗ੍ਯਾ}. ਫ਼ਿਕਰ. ਚਿੰਤਾ. "ਸਭ ਰਹਿਓ ਅੰਦੇਸਰੋ ਮਾਇਓ". (ਸੋਰ ਮਃ ੫) "ਜੋ ਜਨ ਭਜਨੁ ਕਰੇ ਪ੍ਰਭੁ ਤੇਰਾ ਤਿਸੈ ਅੰਦੇਸਾ ਨਾਹੀ". (ਸੋਰ ਮਃ ੫)। (2) ਦੁਬਿਧਾ. ਦੁਚਿਤਾ। (3) ਭੈ. ਖਟਕਾ. ਧੜਕਾ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|