Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺṯare. 1. ਅੰਦਰੇ, ਅੰਦਰ ਹੀ। 2. ਅੰਦਰ । 1. within, in their heart. 2. in, inside. ਉਦਾਹਰਨਾ: 1. ਘਟ ਅੰਤਰੇ ਸਾਚੀ ਬਾਣੀ ਸਾਚੋ ਆਪਿ ਪਛਾਣੇ ਰਾਮ ॥ Raga Soohee 3, 3, 4:2 (P: 769). 2. ਸਬਦੇ ਪਤੀਜੈ ਅੰਕੁ ਭੀਜੈ ਸੁ ਮਹਲੁ ਮਹਲਾ ਅੰਤਰੇ ॥ Raga Soohee 1, Chhant 5, 8:3 (P: 767).
|
|