Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Aʼnṯak. ਜਮ, ਮਾਰਨ ਵਾਲਾ। destroyer. ਉਦਾਹਰਨ: ਅਘ ਅੰਤਕ ਬਦੈ ਨ ਸਲ ਕਵਿ ਗੁਰ ਰਾਮਦਾਸ ਤੇਰੀ ਸਰਣ ॥ Sava-eeay of Guru Ramdas, Sal-y, 2:6 (P: 1406).

SGGS Gurmukhi-English Dictionary
[Sk. n.] Inside
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. {ਸੰਗ੍ਯਾ}. ਕਾਲ. ਮੌਤ। (2) ਯਮ। (3) ਵਿ- ਅੰਤ ਕਰਨ ਵਾਲਾ. "ਅੰਤਕ ਜਮ ਜਬ ਲੈਨੇ ਆਵੈ". (ਕ੍ਰਿਸਨਾਵ)। (4) ਅਤੰਕ (ਭਯ) ਦੀ ਥਾਂ ਭੀ ਇਹ ਸ਼ਬਦ ਵਰਤਿਆ ਜਾਂਦਾ ਹੈ- "ਅਨੰਗ ਅਰਧੰਗਕ ਕੇ ਅੰਤਕ ਤੇ". (ਚਰਿਤ੍ਰ) ਸ਼ਿਵ ਦੇ ਡਰ ਤੋਂ ਕਾਮ ਨੇ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits