Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Aʼngīkār(u). ਅਪਣਾ ਲਿਆ, ਸਵੀਕਾਰ/ਕਬੂਲ ਕੀਤਾ, ਲੜ ਲਾਇਆ, ਪਲਾ ਫੜਾਇਆ। owned, adopted, accepted, taken my side, supported. ਉਦਾਹਰਨ: ਹਰਿ ਅੰਗੀਕਾਰੁ ਕਰਹੁ ਪ੍ਰਭ ਸੁਆਮੀ ਹਮ ਪਰੇ ਭਾਗਿ ਤੁਮ ਪਾਖਾ ॥ Raga Jaitsaree 4, 2, 3:2 (P: 696). ਉਦਾਹਰਨ: ਅੰਗੀਕਾਰੁ ਕੀਆ ਪ੍ਰਭਿ ਅਪਨੈ ਬੈਰੀ ਸਗਲੇ ਸਾਧੇ ॥ Raga Raamkalee 5, 5, 1:1 (P: 884).

Mahan Kosh Encyclopedia

ਸੰ. अङ्गीकार. {ਸੰਗ੍ਯਾ}. ਕਬੂਲ. ਗ੍ਰਹਣ. ਸ੍ਵੀਕਾਰ. "ਅੰਗੀਕਾਰ ਕੀਓ ਮੇਰੈ ਕਰਤੈ". (ਗੂਜ ਮਃ ੫).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits