Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Aʼngrai. ਅੰਗਿਰਾ ਰਿਖੀ; ਇਹ ਸਤ ਮੁਖ ਵੈਦਿਕ ਰਿਸ਼ੀਆਂ ਵਿਚੋਂ ਇਕ ਸੀ ਜੋ ਮਹਾਭਾਰਤ ਅਨੁਸਾਰ 'ਅਗਨੀ' ਦਾ ਪੁਤਰ ਸੀ ਤੇ ਇਕ ਹੋਰ ਪਰੰਪਰਾ ਅਨੁਸਾਰ ਬ੍ਰਹਮਾ ਦੇ ਮੁਖ ਤੋਂ ਜਨਮਿਆ ਮਹਾਂ ਵਿਦਵਾਨ ਜਿਸਨੇ ਬਹੁਤ ਸਾਰੀਆਂ ਵੈਦਿਕ ਰਿਚਾਵਾਂ ਦੀ ਰਚਨਾ ਕੀਤੀ। One of the seven Rishis who was son of Fire according to Maha Bharat etc., etc. ਉਦਾਹਰਨ: ਦੂਰਬਾ ਪਰੂਰਉ ਅੰਗਰੈ ਗੁਰੁ ਨਾਨਕ ਜਸ ਗਾਇਓ ॥ Sava-eeay of Guru ʼnanak Dev, Kal-Sahaar, 10:5 (P: 1390).

SGGS Gurmukhi-English Dictionary
Amgarā, an ancient sage (Rishi)
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

{ਸੰਗ੍ਯਾ}. ਅੰਗਿਰਾ ਰਿਖੀ. ਦੇਖੋ, ਅੰਗਿਰਾ. "ਪਰੂਰਉ ਅੰਗਰੈ ਗੁਰੁ ਨਾਨਕ ਜਸ ਗਾਇਅਉ". (ਸਵੈਯੇ ਮਃ ੧. ਕੇ) ਪੁਰੂਰਵਾ ਅਤੇ ਅੰਗਿਰਾ ਨੇ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits