Mahan Kosh Encyclopedia, Gurbani Dictionaries and Punjabi/English Dictionaries.
English Translation |
n.m. digit, numeral, page number; mark; point; part, issue, serial; degree.
|
Mahan Kosh Encyclopedia |
ਸੰ. अङ्क्. ਧਾ. ਚਿੰਨ੍ਹ ਕਰਨਾ. ਗਿਣਨਾ. ਵਿਚਰਨਾ. ਗੋਦੀ ਵਿੱਚ ਲੈਣਾ. ਨਿੰਦਾ ਕਰਨਾ। 2. ਸੰ. अङ्क. ਨਾਮ/n. ਚਿੰਨ੍ਹ. ਨਿਸ਼ਾਨ। 3. ਅੱਖਰ. ਵਰਣ। 4. ਲਿਖਤ. ਤਹਿਰੀਰ। 5. ਦੇਹ. ਸ਼ਰੀਰ। 6. ਨੌ ਦੀ ਗਿਣਤੀ, ਕਿਉਂਕਿ ਅੰਗ ਨੌ ਹਨ। 7. ਪਾਪ. ਦੋਸ਼। 8. ਗੋਦੀ. ਉਛੰਗ. “ਅਤਿ ਸਨੇਹ ਸੋਂ ਲੀਨੋ ਅੰਕ.” (ਗੁਪ੍ਰਸੂ) 9. ਲਿਬਾਸ। 10. ਅੰਤਹਕਰਣ. ਦਿਲ। 11. ਕਲੰਕ. “ਬਿਨ ਅੰਕ ਮਯੰਕ ਬਨ੍ਯੋ ਬਦਨੰ.” (ਨਾਪ੍ਰ) ਬਿਨਾ ਕਲੰਕ ਮਯੰਕ (ਚੰਦ੍ਰਮਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|