Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ahaʼnmay-u. ਅਹੰਕਾਰੀ ਮਤਿ, ਅਹੰਕਾਰੀ ਬੁਧ। haughty intellect, proud intellect, pride. ਉਦਾਹਰਨ: ਜੋ ਜੋ ਕਰਤੇ ਅਹੰਮੇਉ ਝੜਿ ਧਰਤੀ ਪੜਤੇ ॥ Raga Gaurhee 5, Vaar 32:8 (P: 317).
|
SGGS Gurmukhi-English Dictionary |
[Var.] From Aham
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਅਹੰਮਤਿ. {ਸੰਗ੍ਯਾ}. ਖ਼ੁਦੀ. ਹੌਮੈ. ਅਹੰਕਾਰ। (2) ਮੈਂ ਹੀ ਹਾਂ. ਭਾਵ- ਮੈਥੋਂ ਵੱਧ ਹੋਰ ਕੋਈ ਨਹੀਂ "ਜੋ ਜੋ ਕਰਤੇ ਅਹੰਮੇਉ". (ਗਉ ਵਾਰ ੧, ਮਃ ੪) "ਮਨ ਮਤਾ ਅਹੰਮੇਇ". (ਸ੍ਰੀ ਮਃ ੫, ਪਹਿਰੇ) "ਕਰਮ ਕਰਤ ਬਧੇ ਅਹੰਮੇਵ". (ਗਉ ਕਬੀਰ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|