Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Asav. ਘੋੜਾ। horse. ਉਦਾਹਰਨ: ਕਨਿਕ ਅਸ੍ਵ ਹੈਵਰ ਭੂਮਿ ਦਾਨ ॥ Raga Gaurhee 5, Sukhmanee 3, 2:4 (P: 265).
|
Mahan Kosh Encyclopedia |
ਸੰ. अश्व. ਅਸ਼੍ਵ. {ਸੰਗ੍ਯਾ}. ਘੋੜਾ. ਤੁਰੰਗ. ਅਸਪ। (2) ਵਿ- ਵ੍ਯਾਪਕ। (3) ਸੰ. अस्व. ਜਿਸ ਪਾਸ ਸ੍ਵ (ਧਨ) ਨਹੀਂ. ਕੰਗਾਲ. "ਕਨਕ ਅਸ੍ਵ ਹੈਵਰ ਭੂਮਿਦਾਨ". (ਸੁਖਮਨੀ) ਅਨਾਥ ਨੂ ਕਨਕ (ਸੋਨਾ) ਸੁੰਦਰ ਘੋੜੇ ਅਤੇ ਪ੍ਰਿਥਿਵੀ ਦਾ ਦਾਨ ਕਰਨਾ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|