Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
As(i). ਇਕ ਨਦੀ ਦਾ ਨਾਂ ਜੋ ਬਨਾਰਸ ਕੋਲ ਵਗਦੀ ਹੈ ਤੇ ਪਵਿਤਰ ਮੰਨੀ ਜਢਦੀ ਹੈ। name of the rivulet which flows near Benaras and is considered as holy. ਉਦਾਹਰਨ: ਬਨਾਰਸਿ ਅਸਿ ਬਸਤਾ ॥ Raga Gond, ʼnaamdev, 1, 2:3 (P: 873).

SGGS Gurmukhi-English Dictionary
[Sk. N.] Sword
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ, ਅਸ੍‌ ਧਾ. {ਸੰਗ੍ਯਾ}. ਕੱਟਣ ਦਾ ਸ਼ਸਤ੍ਰ. ਤਲਵਾਰ. "ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ". (ਸਨਾਮਾ)। (2) ਇੱਕ ਨਦੀ, ਜੋ ਕਾਸ਼ੀ ਪਾਸ ਵਹਿੰਦੀ ਹੈ. "ਬਨਾਰਸਿ ਅਸਿ ਬਸਤਾ". (ਗੌਂਡ- ਨਾਮਦੇਵ)। (3) ਕ੍ਰਿਯਾ ਵਾਚਕ ਮੱਧਮ ਪੁਰਖ ਦਾ ਇੱਕ ਵਚਨ. ਹੈ. "ਤਤ੍ਵਮਸਿ" (ਤਤ੍‌- ਤ੍ਵੰ- ਅਸਿ). ਉਹ ਤੂ ਹੈ. "ਸਾਮ ਜੁ ਬੇਦ ਤਤ੍ਵਮਸਿ ਮਾਨੇ". (ਗੁਪ੍ਰਸੂ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits