Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
As-thaūl(u). 1. ਪ੍ਰਗਟ, ਦ੍ਰਿਸ਼ਟਮਾਨ। 2. ਮੋਟਾ, ਪਦਾਰਥ। manifest, visible. 2. matter. ਉਦਾਹਰਨਾ: 1. ਸੂਖਮ ਮਹਿ ਜਾਨੈ ਅਸਥੂਲੁ ॥ Raga Gaurhee 5, 9, 4:8 (P: 274). 2. ਹਉਮੈ ਮਨੁ ਅਸਥੂਲੁ ਹੈ ਕਿਉ ਕਰਿ ਵਿਚੁਦੇ ਜਾਇ. Raga Goojree 3, Vaar 4, Salok, 3, 2:2 (P: 510).
|
|