Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
As-thair(u). 1. (ਅ+ਸਥਿਰ) ਜੋ ਸਥਿਰ ਨਹੀਂ, ਜੋ ਡੋਲਦਾ ਹੈ। 2. ਸਥਿਰ। 3. ਅਵਿਨਾਸ਼ੀ। 1. unstable, unsteady. 2. stable. 3. eternal. 1. ਉਦਾਹਰਨ: ਅਸਥਿਰੁ ਕਰੇ ਨਿਹਚਲੁ ਇਹੁ ਮਨੂਆ ਬਹੁਰਿ ਨ ਕਤਹੂ ਧਾਵੈ ॥ Raga Dhanaasaree 5, 14, 1:2 (P: 674). 2. ਉਦਾਹਰਨ: ਜਿਨੀ ਨਾਮੁ ਧਿਆਇਆ ਇਕ ਮਨਿ ਇਕ ਚਿਤਿ ਸੇ ਅਸਥਿਰੁ ਜਗਿ ਰਹਿਆ ॥ Raga Sireeraag 4, Vaar 11:5 (P: 87). 3. ਉਦਾਹਰਨ: ਅਸਥਿਰੁ ਕਰਤਾ ਦੇਖੀਐ ਹੋਰੁ ਕੇਤੀ ਆਵੈ ਜਾਇ ॥ Raga Sireeraag 1, Asatpadee 3, 4:1 (P: 54).

Mahan Kosh Encyclopedia

ਸੰ. स्थिर- ਸ੍‌ਥਿਰ. ਵਿ- ਕ਼ਾਯਮ. ਅਵਿਨਾਸ਼ੀ. "ਅਸਥਿਰ ਜੋ ਮਾਨਿਓ ਦੇਹ ਸੋ ਤਉ ਤੇਰਉ ਹੋਇ ਹੈ ਖੇਹ". (ਜੈਜਾ ਮਃ ੯)। (2) ਸ੍‌ਥਿਤ. ਅਚਲ. ਦ੍ਰਿੜ੍ਹ. "ਅਸਥਿਰ ਰਹਹੁ ਡੋਲਹੁ ਮਤ ਕਬਹੂੰ". (ਧਨਾ ਮਃ ੫)। (3) ਅਸ੍‌ਥਿਰ. ਵਿ- ਜੋ ਨਹੀਂ ਸ੍‌ਥਿਰ. ਚਲਾਇਮਾਨ. ਚੰਚਲ. ਜੋ ਕ਼ਾਯਮ ਨਹੀਂ. "ਅਸਥਿਰੁ ਕਰੇ ਨਿਹਚਲੁ ਇਹ ਮਨੂਆ". (ਧਨਾ ਮਃ ੫) ਇਸ ਮਨ ਅਸਥਿਰ (ਚੰਚਲ) ਨੂੰ ਨਿਹਚਲ ਕਰੇ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits