Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Asgāhu. ਅਥਾਹ, ਜਿਸ ਦਾ ਥਹੁ ਨ ਪਾਇਆ ਜਾ ਸਕੇ, ਅਗਾਧ, ਡੂੰਘਾ। limitless, immeasurable, fathomless, very deep. ਉਦਾਹਰਨ: ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ ॥ Raga Sireeraag 1, Asatpadee 4, 1:1 (P: 55).
|
Mahan Kosh Encyclopedia |
ਵਿ- ਅਗਾਧ. ਅਥਾਹ. "ਸੁਣਿਐ ਹਾਥ ਹੋਵੈ ਅਸਗਾਹੁ". (ਜਪੁ) ਅਥਾਹ ਦਾ ਹਾਥ (ਥਾਹ) ਪਾਉਣਾ. ਪਰਮਾਤਮਾ ਦਾ ਗ੍ਯਾਨ ਪ੍ਰਾਪਤ ਕਰਨਾ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|