Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
As. 1. ਐਸਾ ਹੈ (ਮਹਾਨ ਕੋਸ਼)। 2. ਹੈ (ਮਹਾਨ ਕੋਸ਼), ਅਤੇ (ਦਰਪਣ)। 1. like this. 2. is, and. 1. ਉਦਾਹਰਨ: ਰਾਮ ਰਾਇ ਸੋ ਦੂਲਹੁ ਪਾਇਓ ਅਸ ਬਡ ਭਾਗ ਹਮਾਰਾ ॥ Raga Aaasaa, Kabir, 24, 2:2 (P: 482). 2. ਉਦਾਹਰਨ: ਅਸਗਾ ਅਸ ਉਸਗਾ. Raga Dhanaasaree, ʼnaamdev, 4, 1:2 (P: 693).

SGGS Gurmukhi-English Dictionary
[n.] (from Sk.Asav) Horse
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ईछ्श- ਈਦ੍ਰਿਸ਼ ਵਿ- ਅਜੇਹਾ. ਐਸਾ. "ਅਸ ਸੁੰਦਰ ਨਹਿ ਕੋਊ". (ਸਲੋਹ)। (2) ਕ੍ਰਿ- ਅਸ੍ਤਿ ਹੈ. "ਬਾਂਹ ਗਹੇ ਕੀ ਲਾਜ ਅਸ". (ਰਾਮਾਵ) ੩ {ਸੰਗ੍ਯਾ}. ਤਲਾਵਰ. ਦੇਖੋ, ਅਸਿ. "ਸਾਂਗ ਸਰੋਹੀ ਸੈਫ ਅਸ". (ਸਨਾਮਾ)। (4) ਘੋੜਾ. ਦੇਖੋ, ਅਸ਼੍ਵ. "ਅਸਪਤਿ ਗਜਪਤਿ. "(ਤਿਲੰ ਨਾਮਦੇਵ)। (5) ਇੱਕ ਰਾਜੇ ਦਾ ਨਾਉਂ ਦੇਖੋ, ਧੁਨੀ (ੲ). ੬. ਫ਼ਾ. __ ਅਸ਼. ਸਰਵ- ਉਸ ਦਾ ਦੇ. "ਖ਼ਾਕੇ ਰਾਹਸ਼ ਤੂਤਯਾਏ ਚਸ਼ਮੇ ਮਾਸਤ". (ਜ਼ਿੰਦਗੀ) ਉਸ ਦੇ ਰਾਹ ਦੀ ਧੂੜੀ ਮੇਰੀਆਂ ਅੱਖਾਂ ਦਾ ਸੁਰਮਾ ਹੈ। ੭ ਸੰ. अश्- ਅਸ਼. ਧਾ- ਫੈਲਨਾ. ਪਹੁੰਚਨਾ. ਪ੍ਰਾਪਤ ਕਰਨਾ, ਜਮਾ ਕਰਨਾ, ਭੋਗਣਾ, ਖਾਣਾ. ਇਸੇ ਧਾਤੁ ਤੋਂ ਰਾਸ਼ੀ, ਅਸ਼ਨ. ਅਸ਼੍ਵ ਆਦਿ ਸ਼ਬਦ ਬਣਦੇ ਹਨ। (8) ਸੰ. अस्- ਅਸ੍‌. ਧਾ- ਜਾਣਾ, ਚਮਕਣਾ, ਲੈਣਾ, ਹੋਣਾ, ਫੈਂਕਣਾ, ਛੱਡਣਾ, ਰੋਕਣਾ, ਨਿਕਾਲਣਾ, ਰੱਖਣਾ, ਕੱਟਣਾ, ਹਿੱਸੇ ਕਰਨਾ, ਮਿਲਾਉਣਾ. ਇਸੇ ਧਾਤੁ ਤੋਂ ਅਸਿ, ਅਸੁ, ਅਸੁਰ ਆਦਿ ਸ਼ਬਦ ਬਣਦੇ ਹਨ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits