Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Avigaṯ(u). 1. ਅਰੂਪ, ਵਿਅਕਤੀ ਰਹਿਤ। 2. ਅਵਿਨਾਸ਼ੀ, ਨਾਸ ਰਹਿਤ, ਜੋ ਚਲਾਇਮਾਨ ਨਹੀਂ। 1. formless, shapeless, amorphous. 2. eternal.
ਉਦਾਹਰਨਾ:
1. ਆਪੇ ਅਵਿਗਤੁ ਆਪ ਸੰਗਿ ਰਚਨਾ ॥ Raga Bilaaval 5, 7, 4:1 (P: 803).
2. ਅਵਿਨਾਸੀ ਅਵਿਗਤੁ ਅਗੋਚਰੁ ਸਦਾ ਸਲਾਮਤਿ ਖਸਮੁ ਹਮਾਰਾ ॥ Raga Aaasaa 5, 21, 1:2 (P: 376).

Mahan Kosh Encyclopedia

(ਅਵਿਗਤ) ਸੰ. ਵਿ. ਅਨਿਰਵਚਨੀਯ. ਜੋ ਬਿਆਨ ਨਾ ਕੀਤਾ ਜਾ ਸਕੇ। 2. ਅਵਿਨਾਸ਼ੀ. ਨਿੱਤ. “ਤਤੁ ਅਵਿਗਤੁ ਧਿਆਇਆ.” (ਗੂਜ ਅ: ਮਃ ੧) 3. ਦੇਖੋ- ਅਵਗਤ। 4. ਦੇਖੋ- ਗਤਿ ਅਵਿਗਤਿ। 5. ਦੇਖੋ- ਵਿਗਤ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits