Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Avrā. 1. ਵਖਰਾ, ਅਡ। 2. ਹੋਰ, ਦੂਜਾ। 3. ਜੋ ਵਰ (ਸ੍ਰੇਸ਼ਟ) ਨਹੀਂ, ਅਧਮ, ਨੀਵਾਂ, (ਸੰਤ ਸੰਗਤ ਸਿੰਘ ਜੀ ਇਸ ਨੂੰ 'ਅਵਰਨ' (ਪਰਦਾ) ਤੋਂ ਨਿਕਲਿਆ ਮੰਨ ਇਸ ਦੇ ਅਰਥ 'ਰੁਕਾਵਟ' ਕਰਦੇ ਹਨ। (ਰਿਧੀਆਂ ਸਿਧੀਆਂ, ਉਸ ਸੁਆਦ ਨੂੰ ਮਾਨਣ ਦੇ ਰਾਹ ਵਿਚ ਰੁਕਾਵਟ ਹਨ।)। 1. different, unlike lower; obstruction. 2. others. 3. lower; obstruction. 1. ਉਦਾਹਰਨ: ਸ੍ਰਪਨੀ ਤੇ ਆਨ ਛੂਛ ਨਹੀ ਅਵਰਾ ॥ Raga Aaasaa, Kabir, 19, 3:1 (P: 480). 2. ਉਦਾਹਰਨ: ਅੰਮ੍ਰਿਤ ਕਥਾ ਕਹੈ ਸਦਾ ਦਿਨੁ ਰਾਤੀ ਅਵਰਾ ਆਖਿ ਸੁਨਾਵਣਿਆ ॥ Raga Maajh 3, Asatpadee 16, 2:3 (P: 118). 3. ਉਦਾਹਰਨ: ਆਪਿ ਨਾਥੁ ਨਾਥੀ ਸਭੁ ਜਾ ਕੀ ਰਿਧਿ ਸਿਧਿ ਅਵਰਾ ਸਾਦ ॥ Japujee, Guru ʼnanak Dev, 29:2 (P: 6).
|
SGGS Gurmukhi-English Dictionary |
[Var.] From Avara
SGGS Gurmukhi-English Data provided by
Harjinder Singh Gill, Santa Monica, CA, USA.
|
|