Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
Avṯār(u). 1. ਧਰਤੀ ਉਤੇ ਜਨਮ ਲੈਣ ਵਾਲਾ ਦੇਵਤਾ। 2. ਜਨਮ। 3. ਪ੍ਰਵੇਸ਼, ਉਤਾਰਾ, ਪੈਣਾ। 1. incarnation. 2. birth. 3. takes birth, lands. 1. ਉਦਾਹਰਨ: ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ ॥ Sava-eeay of Guru Arjan Dev, Mathura, 6:3 (P: 1409). 2. ਭਗਤਿ ਹੇਤਿ ਅਵਤਾਰੁ ਲੀਓ ਹੈ ਭਾਗੁ ਬਡੋ ਬਪੁਰਾ ਕੋ ਰੇ ॥ Raga Gaurhee, Kabir, 70, 1:2 (P: 338). 3. ਉਦਾਹਰਨ: ਨਾਨਕ ਨਾਮਿ ਬਿਸਾਰਿਐ ਨਰਕ ਸੁਰਗ ਅਵਤਾਰੁ ॥ Raga Gaurhee 5, Thitee, 9ਸ:2 (P: 298).

.

© SriGranth.org, a Sri Guru Granth Sahib resource, all rights reserved.
See Acknowledgements & Credits