Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Avguṇi-ārī. ਗੁਣਹੀਣ, ਗੁਣਾਂ ਤੋਂ ਵਿਹੂਣਾ। meritless, sinful, unvirtuous. ਉਦਾਹਰਨ: ਬਿਨੁ ਸਬਦੈ ਪਿਰੁ ਨ ਪਾਇਓ ਜਨਮੁ ਗਵਾਇਓ ਰੋਵੈ ਅਵਗੁਣਿਆਰੀ ਝੂਠੀ ॥ Raga Vadhans 3, Alaahnneeaan 2, 2:4 (P: 583).
|
Mahan Kosh Encyclopedia |
(ਅਵਗੁਣਿਆਰਾ) ਵਿ. ਔਗੁਣਾਂ ਵਾਲਾ (ਵਾਲੀ). “ਅਵਗੁਣਿਆਰੀ ਕੰਤ ਵਿਸਾਰੀ.” (ਧਨਾ ਛੰਤ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|