Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Avgaṯ(i). 1. ਨਰਕ; ਮੰਦਾ (ਸ਼ਬਦਾਰਥ)। 2. (ਸੰ.) ੳ. ਜੋ ਜਾਣਿਆ ਨਾ ਜਾਵੇ, ਭਾਵ ਈਸ਼ਵਰ (ਅਲਖ)। ਅ. ਜੋ ਚੰਗੀ ਤਰ੍ਹਾਂ ਜਾਣਿਆ ਗਿਆ ਭਾਵ ਗਿਆਨ (ਸੰਥਾ)। ੲ. ਅਵਿਨਾਸ਼ੀ (ਸ਼ਬਦਾਰਥ)। 1. hell, bad. 2.(a)incomprehensible viz., Lord (b) fully known, fully comprehensible viz., knowledge (c) immortal. 1. ਉਦਾਹਰਨ: ਗਤਿ ਅਵਗਤਿ ਕੀ ਚਿੰਤ ਨਾਹੀ ਸਤਿਗੁਰੂ ਫੁਰਮਾਈ ॥ Raga Parbhaatee 1, 4, 3:2 (P: 1328). 2. ਉਦਾਹਰਨ: ਅਵਗਤਿ ਬਾਣਿ ਛੋਡਿ ਮ੍ਰਿਤ ਮੰਡਲਿ ਤਉ ਪਾਛੈ ਪਛੁਤਾਣਾ ॥ Raga Sireeraag, Bennee, 1, 4:4 (P: 93).

Mahan Kosh Encyclopedia

ਸੰ. {ਸੰਗ੍ਯਾ}. ਬੁੱਧਿ. ਸਮਝ। (2) ਉਤਰਾਉ. ਲਹਾਉ। "ਤੇਰੀ ਗਤਿ ਅਵਗਤਿ ਨਹੀਂ ਜਾਣੀਐ". (ਬਸੰ ਮਃ ੧) ਤੇਰੀ ਚੜਾਉ ਲਹਾਉ ਦੀ ਹਾਲਤ ਜਾਣੀ ਨਹੀਂ ਜਾਂਦੀ। (3) ਨੀਚ ਗਤਿ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits