Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Al. ਕਾਫੀ, ਪੂਰੀ ਪੂਰੀ, ਪੂਰਣ। enough, fully, to his fill. ਉਦਾਹਰਨ: ਚਾਤ੍ਰਿਕ ਚਿਤ ਪਿਆਸ ਚਾਤ੍ਰਿਕ ਚਿਤ ਪਿਆਸ ਹੇ ਘਨ ਬੂੰਦ ਬਚਿਤ੍ਰਿ ਮਨਿ ਆਸ ਹੇ ਅਲ ਪੀਵਤ ਬਿਨਸਤ ਤਾਪ ॥ Raga Aaasaa 5, Chhant 14, 3:3 (P: 462).

SGGS Gurmukhi-English Dictionary
[Sk. n.] Bumble bee, black bee
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. अल्. ਧਾ- ਸਵਾਰਨਾ. ਸ਼ਿੰਗਾਰਨਾ. ਹਟਾਉਣਾ. ਵਰਜਣਾ. ਸ਼ਕਤਿਮਾਨ ਹੋਣਾ. ਪੂਜਾ ਕਰਨਾ। (2) अलम्- ਅਲੰ. ਵ੍ਯ. ਪੂਰਣ. ਮੁਕੰਮਲ. "ਹੋਆ ਓਹੀ ਅਲ ਜਗਤ ਮੈ". (ਵਾਰ ਮਾਰੂ ੨. ਮਃ ੫)। (3) ਸੰ. अल. {ਸੰਗ੍ਯਾ}. ਜ਼ਹਿਰ. ਵਿਸ. ਦੇਖੋ, ਅਲੁਮਲੁ। (4) ਬਿੱਛੂ ਦਾ ਡੰਗ। (5) ਹਰਤਾਲ। (6) ਅਲਕ. ਜ਼ੁਲਫ। (7) ਦੇਖੋ, ਅਲਿ। (8) ਸਿੰਧੀ. ਰੁਕਾਵਟ. ਪ੍ਰਤਿਬੰਧ. ਵਿਘਨ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits