Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Arāḏẖ(i). 1. ਸਿਮਰ, ਧਿਆਨ ਧਰ, ਭਜ। 2. ਯਾਦ ਕਰ। 3. ਸਿਮਰਕੇ। 1. meditate, delilberate. 2. reflect, remember. 3. by meditating, by deliberations. 1. ਉਦਾਹਰਨ: ਨਾਨਕ ਨਾਮ ਅਰਾਧਿ ਸਭਨਾ ਤੇ ਵਡਾ ਸਭਿ ਨਾਵੈ ਅਗੈ ਆਣਿ ਨਿਵਾਏ ॥ Raga Sireeraag 4, Vaar 15:5 (P: 89). 2. ਉਦਾਹਰਨ: ਸਤਿਗੁਰ ਕੈ ਬਚਨਿ ਅਰਾਧਿ ਤੂ ਅਨਦਿਨੁ ਗੁਣ ਗਾਉ ॥ Raga Maaroo 3, 5, 1:2 (P: 994). 3. ਉਦਾਹਰਨ: ਹਰਿ ਗੁਰਮੁਖਿ ਨਾਮੁ ਅਰਾਧਿ ਕੂੜੁ ਪਾਪੁ ਲਹਿ ਜਾਵਈ ॥ Raga Sorath 4, Vaar 10:5 (P: 646).
|
Mahan Kosh Encyclopedia |
ਆਰਾਧਨ ਕਰਕੇ. "ਤਿਸਹਿ ਅਰਾਧਿ ਸਦਾ ਸੁਖੁ ਹੋਇ". (ਰਾਮ ਮਃ ੫)। (2) ਦੇਖੋ, ਆਰਾਧ੍ਯ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|