Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Araḏẖ. 1.ਅਧੋ ਅਧ, ਦੋ ਬਰਾਬਰ ਟੋਟਿਆ ਵਿਚ। 2. ਹੇਠਲੀ, ਨੀਵੀਂ। 3. ਨੀਚ, ਹੇਠਲਾ ਭਾਗ। 4. ਅੱਧ। 5. ਸਿੱਧੇ। 1. half, in two equal halves. 2. low. 3. nether region, lower region, under world. 4. half. 5. with face upward; low pitch. 1. ਉਦਾਹਰਨ: ਅਰਧ ਸਰੀਰੁ ਕਟਾਈਐ ਸਿਰਿ ਕਰਵਤੁ ਧਰਾਇ ॥ Raga Sireeraag 5, Asatpadee 14, 3:1 (P: 62). 2. ਉਦਾਹਰਨ: ਅਰਧ ਉਰਧ ਕੀ ਸੰਧਿ ਕਿਉ ਜਾਨੈ ॥ Raga Gaurhee 1, Asatpadee 16, 7:1 (P: 228). 3. ਉਦਾਹਰਨ: ਅਰਧ ਉਰਧ ਦੋਊ ਤਹ ਨਾਹੀ ਰਾਤਿ ਦਿਨਸੁ ਤਹ ਨਾਹੀ ॥ Raga Gaurhee, Kabir, 48, 2:1 (P: 333). 4. ਉਦਾਹਰਨ: ਅਰਧ ਸਰੀਰੀ ਨਾਰਿ ਨ ਛੋਡੈ ਤਾ ਤੇ ਹਿੰਦੂ ਹੀ ਰਹੀਐ ॥ Raga Aaasaa, Kabir, 8, 3:2 (P: 477). 5. ਉਦਾਹਰਨ: ਇਕਿ ਆਖਿ ਆਖਹਿ ਸਬਦੁ ਭਾਖਹਿ ਅਰਧ ਉਰਧ ਦਿਨੁ ਰਾਤਿ ॥ Raga Saarang 4, Vaar 6, Salok, 1, 2:2 (P: 1239).
|
SGGS Gurmukhi-English Dictionary |
[1. n. 2. Adj.] 1. (from Sk. Ârādhaya) he who should be remembered i.e. God. 2. (from Sk. Ardha) half
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. see ਅੱਧ.
|
Mahan Kosh Encyclopedia |
ਸੰ. अधम. ਵ੍ਯ- ਹੇਠ. ਥੱਲੇ. ਦੇਖੋ, ਅਰਧ ਉਰਧ। (2) ਸੰ. अर्द्घ. ਅਰ੍ਧ. ਵਿ- ਅੱਧਾ. ਨਿਸਫ. "ਅਰਧ ਸਰੀਰ ਕਟਾਈਐ". (ਸਿਰੀ ਅਃ ਮਃ ੧)। (3) ਅੱਧ. ਭਾਵ- ਮਧ੍ਯ. "ਅਧੋ ਉਰਧ ਅਰਧੰ". (ਜਾਪੁ) ਪਾਤਾਲ ਆਕਾਸ਼ ਅਤੇ ਮਾਤ (ਮਰਤ੍ਯ) ਲੋਕ ਵਿੱਚ. ੪. ਸੰ. अर्ध्य- ਅਧ੍ਯ. ਪੂਰਾ ਕਰਨ ਲਾਇਕ। (5) ਪ੍ਰਾਪਤ ਹੋਣ ਯੋਗ੍ਯ. ਹਾਸਿਲ ਹੋਣ ਲਾਇਕ. ੬. ਸੰ. आराध्य- ਆਰਾਧ੍ਯ. ਆਰਾਧਨ ਯੋਗ੍ਯ. ਦੇਖੋ, ਅਰਧਿ। (6) ਜੀਵਾਤਮਾ. ਦੇਖੋ, ਅਰਧ ਉਰਧ ੪. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|