Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Arthī. ਗਰਜ਼ੀ, ਲੋੜਵੰਦ ਹੋਕੇ। for the sake of, with the aim of. ਉਦਾਹਰਨ: ਜਬ ਇਹੁ ਧਾਵੈ ਮਾਇਆ ਅਰਥੀ ॥ Raga Gaurhee 5, Asatpadee 1, 6:1 (P: 235).
|
English Translation |
n.f. bier, hearse.
|
Mahan Kosh Encyclopedia |
ਸੰ. ਸ਼ਵਰਥ. ਨਾਮ/n. ਮੁਰਦਾ ਲੈ ਜਾਣ ਵਾਲੀ ਸੀੜ੍ਹੀ. ਤਖਤਾ. ਬਿਬਾਨ (ਵਿਮਾਨ). 2. ਸੰ. अर्थिन्- ਅਰਥੀ. ਵਿ. ਇੱਛਾ ਰੱਖਣ ਵਾਲਾ. ਗ਼ਰਜ਼ੀ. “ਜਬ ਇਹੁ ਧਾਵੈ ਮਾਇਆ ਅਰਥੀ.” (ਗਉ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|