Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Arthā. 1. ਖਾਤਰ, ਲਈ, ਵਾਸਤੇ। 2. ਪਦਾਰਥ। 3. ਪ੍ਰਯੋਜਨ, ਮਤਲਬ। 4. ਲੋੜਾਂ। 1. for the sake of. 2. riches, wealth. 3. aim, object, task. 4. needs, affairs.
ਉਦਾਹਰਨਾ:
1. ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ ॥ Raga Tukhaaree 4, Chhant 4, 2:5 (P: 1116).
2. ਸਭਿ ਅਰਥਾ ਸਭਿ ਧਰਮ ਮਿਲੇ ਮਨਿ ਚਿੰਦਿਆ ਸੋ ਫਲੁ ਪਾਇਆ ਰਾਮ ॥ Raga Aaasaa 4, Chhant 9, 6:2 (P: 443).
3. ਕਛੂ ਨ ਹੋਈ ਹੈ ਪੂਰਨ ਅਰਥਾ ॥ Raga Basant 5, 8, 1:2 (P: 1182).
4. ਅਪੁਨੇ ਪਹਿ ਮਾਨੁ ਅਪੁਨੇ ਪਹਿ ਤਾਨਾ ਅਪਨੇ ਹੀ ਪਹਿ ਅਰਥਾ ॥ Raga Saarang 5, 57, 1:2 (P: 1215).

.

© SriGranth.org, a Sri Guru Granth Sahib resource, all rights reserved.
See Acknowledgements & Credits