Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ਫੁੱਲਾਂ ਦੀ ਭੇਟ, ਆਦਰ ਸਤਕਾਰ, ਪੂਜਾ, ਮੂਰਤੀ ਆਦਿਕ ਦੀ ਪੂਜਾ, ਮੂਰਤੀ ਆਦਿਕ ਅੱਗੇ ਸਿਰ ਨਿਵਾਉਣਾ, ਮੂਰਤੀ ਨੂੰ ਸਿੰਗਾਰਨਾ। ਉਦਾਹਰਣ: ਪੂਜਾ ਅਰਚਾ ਆਹਿ ਨ ਤੋਰੀ॥ {ਗੂਜ ਰਵਿ, ੧, ੫:੧ (525)}। ਪੂਜਾ ਅਰਚਾ ਬੰਧਨ ਦੇਵਾ ਜੀਉ॥ {ਗਉ ੫, ੧੬੭*, ੩:੨ (217)}।

SGGS Gurmukhi-English Dictionary
[n.] Worship, sprinkling of sandalwood
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
ਸੰ. अर्चन. अर्चा. {ਸੰਗ੍ਯਾ}. ਪੂਜਨ ਪੂਜਾ। (2) ਆਦਰ. ਸਤਕਾਰ. ਦੇਖੋ, ਅਰਚ ਧਾ. "ਪੂਜਾ ਅਰਚਾ ਆਹਿ ਨ ਤੋਰੀ". (ਗੂਜ ਰਵਦਾਸ).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits