Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Amolā. ਅਮੋਲਕ। priceless, invaluable. ਤੂੰ ਊਚ ਅਥਾਹੁ ਅਪਾਰੁ ਅਮੋਲਾ ॥ Raga Maajh 5, Asatpadee 37, 8:1 (P: 132).
|
Mahan Kosh Encyclopedia |
ਦੇਖੋ, ਅਮੁਲ. "ਅਗਮ ਅਮੋਲਾ ਅਪਰ ਅਪਾਰ". (ਭੈਰ ਮਃ ੫)। (2) ਦਾਮ ਤੋਂ ਬਿਨਾ. ਬਿਨਾ ਮੁੱਲ. "ਕਰਿ ਦੀਨੋ ਜਗਤ ਸਭ ਗੋਲ ਅਮੋਲੀ". (ਗਉ ਪੂਰਬੀ ਮਃ ੪) ਬਿਨਾ ਮੁੱਲ ਗੁਲਾਮ ਕਰ ਦਿੱਤਾ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|