Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Amulā. ਜਿਸ ਦਾ ਮੁਲ ਨਾ ਪਾਇਆ ਜਾ ਸਕੇ, ਅਮੋਲਕ। priceless, invaluable. ਉਦਾਹਰਨ: ਸੁਖਦਾਈ ਪਵਨੁ ਪਾਵਕੁ ਅਮੁਲਾ ॥ Raga Gaurhee 5, Sukhmanee 4, 2:4 (P: 267).

Mahan Kosh Encyclopedia

ਸੰ. ਅਮੂਲ੍ਯ. ਵਿ- ਜਿਸ ਦਾ ਮੁੱਲ ਨਾ ਹੋ ਸਕੇ. ਅਨਮੋਲ. "ਅਮੁਲ ਭਾਇ ਅਮੁਲਾ ਸਮਾਹਿ". (ਜਪੁ) "ਅਮੁਲੀਕ ਲਾਲ ਇਹੁ ਰਤਨ". (ਸੁਖਮਨੀ) "ਹਰਿ ਆਪ ਅਮੁਲਕ ਹੈ ਮੁਲਿ ਨ ਪਾਇਆ ਜਾਇ". (ਅਨੰਦੁ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits