Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Amaavsi-aa. ਮਸਿਆ, ਹਨ੍ਹੇਰੀ ਰਾਤ। dark night, no-moon night. ਉਦਾਹਰਨ: ਅਮਾਵਸਿਆ ਚੰਦੁ ਗੁਪਤੁ ਗੈਣਾਰਿ ॥ Raga Bilaaval 1, Thitee, 19:1 (P: 840).
|
| SGGS Gurmukhi-English Dictionary |
on the night of new moon.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
(ਅਮਾਵਸ, ਅਮਾਵਸ੍ਯਾ) ਸੰ. ਅਮਾਵਾਸ੍ਯਾ. ਨਾਮ/n. ਸੂਰਜ ਦੇ ਅਮਾ (ਸਾਥ) ਚੰਦ੍ਰਮਾ ਇੱਕ ਹੀ ਰਾਸ਼ਿ ਤੇ ਜਿਸ ਵਿੱਚ ਵਸਦਾ ਹੈ. ਅਨ੍ਹੇਰੇ ਪੱਖ ਦੀ ਪਿਛਲੀ ਤਿਥਿ. ਮੌਸ. ਇਸ ਤਿਥਿ ਦੇ ਲਿਖਨ ਲਈ ਅੰਗ ੩੦ ਵਰਤਿਆਜਾਂਦਾ ਹੈ. “ਕੂੜ ਅਮਾਵਸ ਸਚ ਚੰਦ੍ਰਮਾ.” (ਮਃ ੧ ਵਾਰ ਮਾਝ) “ਅਮਾਵਸਿਆ ਚੰਦ ਗੁਪਤ ਗੈਣਾਰ.” (ਬਿਲਾ ਥਿਤੀ ਮਃ ੧) ਅਮਾਵਸ ਅਵਿਦ੍ਯਾ, ਅਤੇ ਚੰਦ ਆਤਮਗ੍ਯਾਨ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|