Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Amāvas. ਮਸਿਆ, ਹਨ੍ਹੇਰੀ ਰਾਤ। dark night, no-moon night. ਉਦਾਹਰਨ: ਚਉਦਸ ਅਮਾਵਸ ਰਚਿ ਰਚਿ ਮਾਂਗਹਿ ਕਰ ਦੀਪਕੁ ਲੈ ਕੂਪਿ ਪਰਹਿ ॥ Raga Raamkalee, Kabir, 5, 2:2 (P: 970).

SGGS Gurmukhi-English Dictionary
[n.] (from Sk.Amāvasya) dark night
SGGS Gurmukhi-English Data provided by Harjinder Singh Gill, Santa Monica, CA, USA.

English Translation
n.f. moonless night, last day of the dark fortnight of a lunar month.

Mahan Kosh Encyclopedia

ਸੰ. ਅਮਾਵਾਸ੍ਯਾ. {ਸੰਗ੍ਯਾ}. ਸੂਰਜ ਦੇ ਅਮਾ (ਸਾਥ) ਚੰਦ੍ਰਮਾ ਇੱਕ ਹੀ ਰਾਸ਼ਿ ਤੇ ਜਿਸ ਵਿੱਚ ਵਸਦਾ ਹੈ. ਅਨ੍ਹੇਰੇ ਪੱਖ ਦੀ ਪਿਛਲੀ ਤਿਥਿ. ਮੌਸ. ਇਸ ਤਿਥਿ ਦੇ ਲਿਖਨ ਲਈ ਅੰਕ ੩੦ ਵਰਤਿਆ ਜਾਂਦਾ ਹੈ. "ਕੂੜ ਅਮਾਵਸ ਸਚ ਚੰਦ੍ਰਮਾ". (ਵਾਰ ਮਾਝ ਮਃ ੧) "ਅਮਾਵਸਿਆ ਚੰਦ ਗੁਪਤ ਗੈਣਾਰ". (ਬਿਲਾ ਥਿਤੀ ਮਃ ੧) ਅਮਾਵਸ ਅਵਿਦ੍ਯਾ ਅਤੇ ਚੰਦ ਆਤਮਗ੍ਯਾਨ ਹੈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits