Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Amal. 1. ਕੰਮ। 2. ਮਲ ਰਹਿਤ, ਨਿਰਮਲ ('ਨਿਰੁਕਤ' ਇਸ ਦਾ ਅਰਥ 'ਗੁਰੂ ਅਮਰਦਾਸ' ਕਰਦੇ ਹਨ।)। 3. ਨਸ਼ਾ। 1. deeds. 2. with dirt, pure, filthless, stainless. 3. addicted to. 1. ਉਦਾਹਰਨ: ਅਵਰਿ ਦਿਵਾਜੇ ਦੁਨੀ ਦੇ ਝੂਠੇ ਅਮਲ ਕਰੇਹੁ ॥ Raga Maajh 1, Vaar 6, Salok, 1, 1:4 (P: 140). 2. ਉਦਾਹਰਨ: ਅਮਲ ਨ ਮਲ ਨ ਛਾਹ ਨਹੀ ਧੂਪ ॥ Raga Gaurhee, Kabir, Thitee, 11:4 (P: 344). 3. ਉਦਾਹਰਨ: ਜਨ ਨਾਨਕ ਹਰਿ ਅਮਲ ਹਰਿ ਲਾਏ ਹਰਿ ਮੇਲਹੁ ਅਨਦ ਭਲੇ ॥ Raga ʼnat ʼnaraain 4, 2, 4:2 (P: 976).

SGGS Gurmukhi-English Dictionary
[Ara. n.] Deed, action, rule, opium
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.m. action, execution, practice; conduct, character. (2) n.m. addiction; drug addicted to, usu. opium; (maths) written description of a construction.

Mahan Kosh Encyclopedia

ਅਮਰ ਸ਼ਬਦ ਦੀ ਥਾਂ ਅਮਲੁ ਪਦ ਆਇਆ ਹੈ. "ਭਲ੍ਯੁ ਅਮਲੁ ਸਤਿਗੁਰੁ ਸੰਗਿ ਨਿਵਾਸੁ". (ਸਵੈਯੇ ਮਃ ੪. ਕੇ) ਗੁਰੂਅਮਰ ਦੇਵ ਜੀ ਨਾਲ ਨਿਵਾਸ। (2) ਸਿੰਧੀ. {ਸੰਗ੍ਯਾ}. ਅਫ਼ੀਮ. ਭਾਵ- ਨਸ਼ਾ. ਮਾਦਕ. "ਅਮਲਨ ਸਿਉ ਅਮਲੀ ਲਪਟਾਇਓ". (ਸੋਰ ਮਃ ੫)। (3) ਸੰ. अमल. ਵਿ- ਬਿਨਾ ਮੈਲ. ਨਿਰਮਲ. "ਲੋਚਨ ਅਮਲ ਕਮਲਦਲ ਜੈਸੇ". (ਨਾਪ੍ਰ)। (4) {ਸੰਗ੍ਯਾ}. ਅਭਰਕ. ਅਬਰਕ। (5) ਸੰ. अम्ल- ਅਮ੍‌ਲ. ਖਟਾਈ. ਤੁਰਸ਼ੀ. "ਹਠਤ ਜਲ ਆਗ ਕੋ ਅਮਲ ਸੁਰ ਰਾਗ ਕੋ". (ਕ੍ਰਿਸਨਾਵ) ਖਟਾਈ ਕੰਠ ਦਾ ਸੁਰ ਵਿਗਾੜ ਦਿੰਦੀ ਹੈ। (6) ਵਿ- ਖੱਟਾ. ਤੁਰਸ਼. "ਮਧੁਰ ਸਲਵਨ ਸੁ ਅਮਲ ਬਿਧ ਪੁਨ ਤਿਕਤ ਕਖਾਯਾ". (ਗੁਪ੍ਰਸੂ) ਦੇਖੋ, ਖਟਰਸ। (7) ਅ਼. __ ਅ਼ਮਲ. {ਸੰਗ੍ਯਾ}. ਕਰਮ. ਆਚਾਰ. "ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ". (ਸ. ਫਰੀਦ)। (8) ਨਿਯਮ. ਨੇਮ। (9) ਪ੍ਰਬੰਧ. ਇੰਤਜਾਮ। (10) ਅਮਲਦਾਰੀ. ਰਾਜ ਦਾ ਬੰਦੋਬਸਤ. "ਤੁਰਕ ਪਠਾਣੀ ਅਮਲੁ ਕੀਆ". (ਵਾਰ ਆਸਾ)। (11) ਅਭ੍ਯਾਸ। (12) ਅ਼. __ ਉਮੀਦ. ਆਸ਼ਾ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits