Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Abẖāgī. 1. ਨਸ ਗਈ, ਭਜ ਗਈ। 2. ਬਦ ਕਿਸਮਤ। 1. disappeared, left, ran away. 2. unfortunate, unlucky, illfated. 1. ਉਦਾਹਰਨ: ਦੁਰਮਤਿ ਬਿਨਸੀ ਕੁਬੁਧਿ ਅਭਾਗੀ ॥ Raga Maajh 5, 18, 4:2 (P: 100). 2. ਉਦਾਹਰਨ: ਜਿਨੀ ਰਾਮੋ ਰਾਮ ਨਾਮੁ ਵਿਸਾਰਿਆ ਸੇ ਮਨਮੁਖ ਮੂੜ ਅਭਾਗੀ ਰਾਮ ॥ Raga Aaasaa 1, Chhant 9, 4:1 (P: 443).
|
English Translation |
adj.f. unfortunate, unlucky, luckless, hapless.
|
Mahan Kosh Encyclopedia |
ਸੰ. अभागिन. ਵਿ- ਬਦਨਸੀਬ. ਖੋਟੇ ਭਾਗਾਂ ਵਾਲਾ. ਮੰਦਭਾਗੀ. "ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ, ਸੋਈ ਗਨਹੁ ਅਭਾਗਾ". (ਧਨਾ ਮਃ ੫) "ਨਾਮ ਵਿਸਾਰਿਆ ਸੇ ਮਨਮੁਖ ਮੂੜ ਅਭਾਗੀ". (ਆਸਾ ਛੰਤ ਮਃ ੪). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|