Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Abẖraṯ. ਨਾ ਭਰੇ ਹੋਏ, ਖਾਲੀ। empty. ਉਦਾਹਰਨ: ਅਭਰਤ ਸਿੰਚਿ ਭਏ ਸੁਭਰ ਸਰ ਗੁਰਮਤਿ ਸਾਚੁ ਨਿਹਾਲਾ ॥ Raga Saarang 1, Asatpadee 2, 3:1 (P: 1233).
|
Mahan Kosh Encyclopedia |
ਵਿ. ਜੋ ਭਰਿਆ ਨਹੀਂ ਗਿਆ. ਖਾਲੀ. “ਅਭਰਤ ਸਿੰਚ ਭਏ ਸੁਭਰ ਸਰ.” (ਸਾਰ ਅ: ਮਃ ੧) ਖਾਲੀ ਅੰਤਹਕਰਣ ਨਾਮਜਲ ਸਿੰਜਣ ਤੋਂ ਲਬਾਲਬ ਹੋਗਏ. ਨੱਕੋ ਨੱਕ ਭਰੇ ਗਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|