Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Abināsī. 1. ਨਾਸ ਤੋਂ ਰਹਿਤ, ਅਟੱਲ, ਸਦੀਵੀਂ, ਸਦਾ ਕਾਇਮ। 2. ਅਟੱਲ ਪ੍ਰਭੂ ਵਿਚ, ਨ ਨਾਸ ਹੋਣ ਵਾਲੇ ਪ੍ਰਭੂ ਵਿਚ, ਵਾਹਿਗੁਰੂ ਵਿਚ। 3. ਨਾ ਟਲਣ ਵਾਲਾ, ਸਦਾ ਸਥਿਰ, ਸਦੀਵੀਂ। 1. immortal, eternal. 2. in immortal/eternal Lord. 3. imperishable. 1. ਉਦਾਹਰਨ: ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨ ਕਦੇ ਮਰੈ ਨ ਜਾਇਆ ॥ Raga Sireeraag 4, Chhant 1, 2:5 (P: 78). 2. ਉਦਾਹਰਨ: ਕਿਉ ਅਬਿਨਾਸੀ ਸਹਿਜ ਸਮਾਵੈ ॥ Raga Gaurhee 1, 6, 1:4 (P: 152). 3. ਉਦਾਹਰਨ: ਗੁਰ ਕਾ ਬਚਨੁ ਸਦਾ ਅਬਿਨਾਸੀ ॥ Raga Gaurhee 5, 74, 1:1 (P: 177). ਉਦਾਹਰਨ: ਅਬਿਨਾਸੀ ਖੇਮ ਚਾਹਹਿ ਜੇ ਨਾਨਕ ਸਦਾ ਸਿਮਰਿ ਨਾਰਾਇਣ ॥ Raga Todee 5, 10, 2:2 (P: 714).

English Translation
adj. indestructible, eternal, imperishable; an attribute to God.

Mahan Kosh Encyclopedia

ਸੰ. अविनाशिन- ਅਵਿਨਾਸ਼ੀ. ਵਿ- ਵਿਨਾਸ਼ ਰਹਿ. ਜਿਸ ਦਾ ਕਦੇ ਨਾਸ਼ ਨਹੀਂ ਹੁੰਦਾ. ਅਖੈ (ਅਕ੍ਸ਼੍ਯ). "ਪਾਰਬ੍ਰਹਮ ਪੂਰਨ ਅਬਿਨਾਸ". (ਸਾਰ ਮਃ ੫)। (2) ਨਿਤ੍ਯ. ਸਦਾ ਇੱਕ ਰਸ ਰਹਿਣ ਵਾਲਾ. "ਹੇ ਅਚੁਤ ਹੇ ਪਾਰਬ੍ਰਹਮ ਅਬਿਨਾਸੀ ਅਘਨਾਸ". (ਬਾਵਨ)। (3) ਦੇਖੋ, ਅਵਿਨਾਸੀ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits