Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Abigaṯ(u). 1. ਜੋ ਜਾਣਿਆ ਨਾ ਜਾ ਸਕੇ (ਸ਼ਬਦਾਰਥ), ਨਿਰਾਕਾਰ ਪ੍ਰਮਾਤਮਾ (ਨਿਰੁਕਤ)। 2. ਸਦੀਵੀ। 1. unknowable; transcendent, absolute. 2. eternal. 1. ਉਦਾਹਰਨ: ਹਰਿਨਾਮੁ ਹਮਾਰਾ ਪ੍ਰਭੁ ਅਬਿਗਤੁ ਅਗੋਚਰੁ ਅਬਿਨਾਸੀ ਪੁਰਖੁ ਬਿਧਾਤਾ ॥ Raga Vadhans 4, Vaar 16:1 (P: 592). 2. ਉਦਾਹਰਨ: ਜੋ ਜਨ ਜਾਨਿ ਭਜਹਿ ਪੁਰਖੋਤਮੁ ਤਾਚੀ ਅਬਿਗਤੁ ਬਾਣੀ ॥ Raga Parbhaatee, ʼnaamdev, 1, 4:1 (P: 1351).

Mahan Kosh Encyclopedia

ਸੰ. ਅਵਿਗਤ. ਵਿ- ਜੋ ਜਾਣਿਆ ਨਾ ਜਾ ਸਕੇ. "ਜਬ ਅਬਿਗਤ ਅਗੋਚਰ ਪ੍ਰਭੁ ਏਕਾ". (ਸੁਖਮਨੀ)। (2) ਜੋ ਨਾਸ਼ ਨਾ ਹੋਵੇ. ਨਿੱਤ. "ਜੋ ਜਨ ਜਾਨਿ ਭਜਹਿ ਅਬਿਗਤ ਕਉ". (ਸੂਹੀ ਕਬੀਰ) "ਅਬਗਤੁ ਸਮਝ ਇਆਨਾ". (ਗਉ ਕਬੀਰ)। (3) ਦੇਖੋ, ਅਵ੍ਯਕ੍ਤ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits