Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Abigaṯ. 1. ਨਾਸ ਰਹਿਤ (ਸ਼ਬਦਾਰਥ), ਜੋ ਜਾਣਿਆ ਨਾ ਜਾ ਸਕੇ (ਮਹਾਨਕੋਸ਼) ਅਦ੍ਰਿਸ਼ਮਾਨ, ਨਿਰਗੁਣ, ਨਿਰਾਕਾਰ (ਨਿਰੁਕਤ), ਅਦ੍ਰਿਸ਼ (ਨਿਰਣਯ, ਦਰਪਣ)। 2. ਅਬਿਨਾਸ਼ੀ, ਪ੍ਰਮਾਤਮਾ (ਸ਼ਬਦਾਰਥ, ਮਹਾਨ ਕੋਸ਼), ਬਿਨਾਂ ਮੁਕਤ ਹੋਇਆਂ (ਨਿਰੁਕਤ)। 3. ਨਿਰੰਕਾਰ, ਅਦ੍ਰਿਸ਼ਮਾਨ। 1. indestructible, imperishable; unknowable; latent, transcendent, absolute. 2. eternal, Lord. 3. latent, incorporeal. 1. ਉਦਾਹਰਨ: ਜਬ ਅਬਿਗਤ ਅਗੋਚਰ ਪ੍ਰਭ ਏਕਾ ॥ Raga Gaurhee 5, Sukhmanee 21, 3:5 (P: 291). 2. ਉਦਾਹਰਨ: ਅਬਿਗਤ ਸਮਝੁ ਇਆਨਾ ॥ Raga Gaurhee, Kabir, 67, 1:2 (P: 338). 3. ਉਦਾਹਰਨ: ਅਬਿਨਾਸੀ ਅਬਿਗਤ ਆਪੇ ਆਪਿ ਉਤਪਤਿ ॥ Saw-yay, Guru Arjan Dev, 1:4 (P: 1385).

SGGS Gurmukhi-English Dictionary
[Var.] Of Abagata
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਅਵਿਗਤ. ਵਿ- ਜੋ ਜਾਣਿਆ ਨਾ ਜਾ ਸਕੇ. "ਜਬ ਅਬਿਗਤ ਅਗੋਚਰ ਪ੍ਰਭੁ ਏਕਾ". (ਸੁਖਮਨੀ)। (2) ਜੋ ਨਾਸ਼ ਨਾ ਹੋਵੇ. ਨਿੱਤ. "ਜੋ ਜਨ ਜਾਨਿ ਭਜਹਿ ਅਬਿਗਤ ਕਉ". (ਸੂਹੀ ਕਬੀਰ) "ਅਬਗਤੁ ਸਮਝ ਇਆਨਾ". (ਗਉ ਕਬੀਰ)। (3) ਦੇਖੋ, ਅਵ੍ਯਕ੍ਤ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits