Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Abḏālā. 1. (ਅ. ਅਬਦਾਲ) ਜੋ ਬਦਲ ਜਾਵੇ (ਗੁਰੂ ਗ੍ਰੰਥ ਕੋਸ਼), (ਮਾਰਫਤ, ਬਦਲ ਜਾਣ ਵਾਲੇ ਮਨ ਨੂੰ ਮਾਰਨਾ ਹੈ।)। 2. ਹੇ ਅਬਦਾਲ (ਨਿਰੁਕਤ, ਦਰਪਣ, ਸ਼ਬਦਾਰਥ), (ਅਬਦਾਲ, ਮੁਸਲਮਾਨੀ ਮਤ ਅਨੁਸਾਰ ਫਕੀਰਾਂ ਦੇ ਪੰਜ ਦਰਜਿਆਂ ਵਿਚੋਂ ਚੌਥਾ ਦਰਜਾ ਹੈ। ਇਹ ਦਰਜੇ ਹਨ ਵਲੀ, ਗੌਂਸ, ਕੁਤਬ, ਅਬਦਾਲ ਤੇ ਕਲੰਦਰ)। 1. which changes; Oh Abdal! Abdal is the fourth stage of the spiritual advancement of Muslim faith. ਉਦਾਹਰਨ: ਮਾਰਫਤਿ ਮਨੁ ਮਾਰਹੁ ਅਬਦਾਲਾ ਮਿਲਹੁ ਹਕੀਕਤਿ ਜਿਤੁ ਫਿਰਿ ਨ ਮਰਾ ॥ Raga Maaroo 5, Solhaa 12, 3:3 (P: 1083).

SGGS Gurmukhi-English Dictionary
[Ara. n.] (from Abdālā) a muslin divine
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ, ਅਬਦਾਲ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits