Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Afāro. ਆਫਰਿਆ ਹੋਇਆ, ਆਕੜਿਆ ਹੋਇਆ, ਅਹੰਕਾਰੀ। arrogant, overbearing, proud. ਉਦਾਹਰਨ: ਏਕ ਮਹਲਿ ਤੂੰ ਹੋਹਿ ਅਫਾਰੋ ਏਕ ਮਹਲਿ ਨਿਮਾਨੋ ॥ Raga Gaurhee 5, 126, 1:1 (P: 206).
|
Mahan Kosh Encyclopedia |
(ਅਫਾਰੀ) ਦੇਖੋ- ਅਫਾਰਾ ੭। 2. ਵਿ. ਅਭਿਮਾਨੀ. ਅਹੰਕਾਰੀ. “ਏਕ ਮਹਲਿ ਤੂੰ ਹੋਹਿ ਅਫਾਰੋ, ਏਕ ਮਹਲਿ ਨਿਮਾਨੋ.” (ਗਉ ਮਃ ੫) “ਆਕੀ ਮਰਹਿ ਅਫਾਰੀ.” (ਮਾਰੂ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|