Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Afri-o. 1. ਨਾ ਫੜਿਆ ਜਾਣ ਵਾਲਾ (ਵਿਆਪਕ, 'ਨਿਰੁਕਤ')। 2. ਆਫਰਿਆ ਹੋਇਆ, ਹੰਕਾਰੀ। 3. ਅਮੋੜ, ਨਾ ਟਲਨ ਵਾਲਾ। 1. which cannot be entrapped, pervasive, unseizable. 2. proud, egoistic, haughty. 3. irresistible, inevitable, inescapable, invulnerable. 1. ਉਦਾਹਰਨ: ਅਫਰਿਓ ਵੇਪਰਵਾਹੁ ਸਦਾ ਤੂ ਨਾ ਤਿਸੁ ਤਿਲੁ ਨ ਤਮਾਈ ਹੇ ॥ Raga Maaroo 1, Solhaa 1, 14:3 (P: 1021). 2. ਉਦਾਹਰਨ: ਗੁਰਮੁਖਿ ਨਾਮੁ ਨਿਰੰਜਨੁ ਪਾਈਐ ਅਫਰਿਓ ਭਾਰੁ ਅਫਾਰੁ ਟਰੈ ॥ Raga Maaroo 1, Asatpadee 8, 1:2 (P: 1013). 3. ਉਦਾਹਰਨ: ਅਫਰਿਓ ਜਮੁ ਮਾਰਿਆ ਨ ਜਾਈ ॥ Raga Maaroo 3, Solhaa 11, 7:2 (P: 1054).

Mahan Kosh Encyclopedia

ਵਿ- ਜੋ ਫੜਿਆ ਨਹੀਂ ਗਿਆ. ਜੋ ਮਨ ਇੰਦ੍ਰੀਆਂ ਕਰਕੇ ਗ੍ਰਹਿਣ ਨਹੀਂ ਹੋ ਸਕਿਆ. "ਅਫਰਿਓ ਬੇ ਪਰਵਾਹ ਤੂੰ". (ਮਾਰੂ ਸੋਲਹੇ ਮਃ ੧)। (2) ਆਫਰਿਆ ਹੋਇਆ. ਹੰਕਾਰ ਨਾਲ ਫੁੱਲਿਆ ਹੋਇਆ. "ਅਫਰਿਓ ਭਾਰ ਅਫਾਰ ਟਰੇ". (ਮਾਰੂ ਅਃ ਮਃ ੧)। (3) ਮੰਦ ਫਲ ਵਾਲਾ. ਬੁਰੇ ਫਲ ਰੱਖਣ ਵਾਲਾ. "ਅੱਕ ਨ ਲੱਗੈ ਅੰਬ ਅਫਰਿਆ". (ਭਾਗੁ) ਅਫਰਿਆ ਅੱਕ ਨੂੰ ਅੰਬ ਨ ਲੱਗੈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits