Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Apæ. ਅਰਪੈ, ਦਿੰਦਾ ਹੈ (ਸ਼ਬਦਾਰਥ, ਦਰਪਣ); ਧਾਰਨ ਕਰੇ (ਨਿਰੁਕਤ, ਸ਼ਬਦਕੋਸ਼) ਮਿਲਾਪ (ਮਹਾਨਕੋਸ਼)। bless, bring. ਉਦਾਹਰਨ: ਸ਼ਬਦੁ ਹਰਿ ਹਰਿ ਜਪੈ ਨਾਮੁ ਨਵਨਿਧਿ ਅਪੈ ਰਸਨਿ ਅਹਿਨਿਸਿ ਰਸੈ ਸਤਿ ਕਰਿ ਜਾਨੀਅਹੁ ॥ Sava-eeay of Guru Ramdas, Nal-y, 13:2 (P: 1400).
|
| SGGS Gurmukhi-English Dictionary |
bestows.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|