Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Apiau. 1. ਅੰਮ੍ਰਿਤ (ਗਿਆਨ)। 2. ਅੰਮ੍ਰਿਤ (ਨਾਮ)। 1. nectar (knowledge). 2. nectar (ʼname). 1. ਉਦਾਹਰਨ: ਅਪਿਉ ਪੀਐ ਸੋ ਭਰਮੁ ਗਵਾਏ ॥ Raga Maajh 3, Asatpadee 5, 7:1 (P: 112). 2. ਉਦਾਹਰਨ: ਪੀਵਹੁ ਅਪਿਉ ਪਰਮ ਸੁਖੁ ਪਾਈਐ ਨਿਜ ਘਰਿ ਵਾਸਾ ਹੋਈ ਜੀਉ ॥ Raga Sorath 1, 11, 4:1 (P: 599).
|
SGGS Gurmukhi-English Dictionary |
[1. n. 2. Desi pro.] 1. (from Sk.Apas) Nectar, ambrosia 2. One's self
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
{ਸੰਗ੍ਯਾ}. ਅਮ੍ਰਿਤ. ਜੋ ਸਾਧਾਰਣ ਲੋਕਾਂ ਤੋਂ ਅਪੇਯ (ਨਾ ਪੀਣ ਯੋਗ੍ਯ) ਹੈ. ਜਿਸ ਨੂੰ ਅਵਾਮ ਨਹੀਂ ਪੀ ਸਕਦੇ. "ਅਪਿਉ ਹਰਿਰਸ ਪੀਤਿਆ". (ਵਡ ਘੋੜੀਆਂ ਮਃ ੪)। (2) ਭਾਵ- ਹਰਿਨਾਮ ਰਸ. "ਅਪਿਓ ਪੀਓ ਗਤ ਥੀਓ ਭਰਮਾ". (ਜੈਤ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|