Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Aprampar. 1. ਬੇਅੰਤ, ਜਿਸ ਦਾ ਪਾਰ ਨ ਪਾਇਆ ਜਾ ਸਕੇ, ਪਰੇ ਤੋਂ ਪਰੇ। 2. ਬੇਅੰਤ ਹਰੀ/ਪ੍ਰਭੂ। 3. ਉਪਰ। 1. infinite, endless, limitless. 2. infinite Lord, supreme Lord. 3. above all, supreme. 1. ਉਦਾਹਰਨ: ਪਾਰਬ੍ਰਹਮ ਅਪਰੰਪਰ ਦੇਵਾ ॥ Raga Maajh 5, 13, 1:1 (P: 98). 2. ਉਦਾਹਰਨ: ਕਹੁ ਨਾਨਕ ਅਪਰੰਪਰ ਮਾਨੁ ॥ Raga Gaurhee 1, Asatpadee 6, 8:2 (P: 223). 3. ਉਦਾਹਰਨ: ਆਦਿ ਪੁਰਖ ਅਪਰੰਪਰ ਦੇਵ ॥ (ਸਭ ਦੇਵਤਿਆਂ ਤੋਂ ਉਪਰ ਹੈ). Raga Gaurhee 5, 108, 2:2 (P: 187).

SGGS Gurmukhi-English Dictionary
[Var.] From Aparaparā
SGGS Gurmukhi-English Data provided by Harjinder Singh Gill, Santa Monica, CA, USA.

English Translation
adj. boundless, shoreless, unlimited, infinite, beyond limits, illimitable; an attribute of God.

Mahan Kosh Encyclopedia

ਸੰ. अपरस्पर. ਵਿ- ਨਹੀਂ ਪਰਸਪਰ. ਕਿਸੇ ਦੀ ਸਹਾਇਤਾ ਨਾ ਚਾਹੁਣ ਵਾਲਾ। (2) ਸਿਲਸਿਲੇ ਤੋਂ ਰਹਿਤ. ਵੰਸ਼ ਅਤੇ ਜਗਤਰਚਨਾ ਵਿੱਚ ਜਿਸ ਨੂੰ ਪਰਸਪਰ ਸਹਾਇਤਾ ਦੀ ਜਰੂਰਤ ਨਹੀਂ. "ਅਪਰੰਪਰ ਪਾਰਬ੍ਰਹਮੁ ਪਰਮੇਸਰੁ". (ਸੋਰ ਮਃ ੫) "ਤੂੰ ਆਦਿਪੁਰਖੁ ਅਪਰੰਪਰੁ ਕਰਤਾ ਜੀ". (ਸੋਪੁਰਖੁ)। (3) ਸੰ. ਅਪਰੰਪਾਰ. ਬੇਹੱਦ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits