Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Apnī. ਆਪਣੇ ਵਲੋਂ। on my own part. ਉਦਾਹਰਨ: ਸੀਖ ਸਿਖਾਇ ਰਹਿਓ ਅਪਨੀ ਸੀ ਦੁਰਮਤਿ ਤੇ ਨ ਟਰੈ ॥ (ਆਪਣੇ ਵਲੋਂ). Raga Devgandhaaree 9, 1, 1:2 (P: 536).
|
SGGS Gurmukhi-English Dictionary |
[Var.] From Apana
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸਰਵ. ਨਿਜ ਦੀ. ਆਪਣੀ। (2) ਸੰ. ਆਪਣ. {ਸੰਗ੍ਯਾ}. ਦੁਕਾਨ. ਹੱਟ. "ਅਪਨੀ ਅਪਨੀ ਪਹੁਚ੍ਯੋ ਜਾਇ". (ਗੁਪ੍ਰਸੂ) ਆਪਣੀ ਹੱਟ ਉੱਪਰ ਜਾ ਪਹੁਚਿਆ। (3) ਸੰ. ਅਪ- ਨੀ. ਦੂਰ ਲੈ ਜਾਣਾ। (4) ਚੁਰਾਉਣਾ. ਲੁੱਟ ਲੈਜਾਣਾ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|