Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਖ਼ੁਸ਼ੀ, ਆਨੰਦ, ਆਤਮਕ ਸੁਖ। ਉਦਾਹਰਣ: ਕਰਹਿ ਅਨੰਦੁ ਸਚਾ ਮਨਿ ਸੋਇ॥ {ਜਪੁ ੧, ੩੭:੧੦ (8)}। ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ॥ {ਮਾਝ ੫, ਬਾਰਾ ੨:੧ (133)}। ਤਿਥੈ ਨਾਦ ਬਿਨੋਦ ਕੋਡ ਅਨੰਦੁ॥ {ਜਪੁ ੧, ੩੬:੨ (7)}। ਤਿਨਾ ਅਨੰਦੁ ਸਦਾ ਸੁਖੁ ਹੈ ਜਿਨਾ ਸਚੁ ਨਾਮੁ ਆਧਾਰ॥ {ਸਿਰੀ ੩, ੫੮, ੧:੧ (36)}।
|
| SGGS Gurmukhi-English Dictionary |
Var. From Anamda
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਦੇਖੋ, ਅਨੰਦ. "ਅਨੰਦੁ ਭਇਆ ਸੁਖੁ ਪਾਇਆ". (ਵਾਰ ਮਾਰੂ ੨. ਮਃ ੫).
Mahan Kosh data provided by Bhai Baljinder Singh (RaraSahib Wale);
See http://www.ik13.com
|
|