Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Anaʼnṯā. 1. ਬੇਅੰਤ ਪ੍ਰਭੂ, ਵੇਖੋ 'ਅਨਤ'। 2. ਅਣਗਿਣਤ, ਅਨੇਕ, ਵੇਖੋ 'ਅਨੰਤ'। 1. unending Lord, infinite Lord. 2. innumerable, infinite, many, countless. 1. ਉਦਾਹਰਨ: ਜਉਪੈ ਹਮ ਨ ਪਾਪ ਕਰੰਤਾ ਅਹੇ ਅਨੰਤਾ ॥ Raga Sireeraag Ravidas, 3, 1:1 (P: 93). 2. ਉਦਾਹਰਨ: ਇਕਸੁ ਤੇ ਹੋਇਓ ਅਨੰਤਾ ਨਾਨਕ ਏਕਸੁ ਮਾਹਿ ਸਮਾਇ ਜੀਉ ॥ Raga Maajh 5, Asatpadee 36, 9:3 (P: 131).

SGGS Gurmukhi-English Dictionary
[Var.] From anamta
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰਬੋਧਨ. ਹੇ ਅਨੰਤ! "ਜਉ ਪੈ ਹਮ ਨ ਪਾਪ ਕਰੰਤਾ, ਅਹੇ ਅਨੰਤਾ!" (ਸ੍ਰੀ ਰਵਦਾਸ)। (2) ਸੰ. अनन्ता. {ਸੰਗ੍ਯਾ}. ਜਿਸ ਦਾ ਅੰਤ ਨਹੀਂ, ਮਾਇਆ। (3) ਪ੍ਰਿਥਿਵੀ। (4) ਦੁੱਬ (ਦੂਰਵਾ). ੫. ਗਿਲੋ. ਗੁੜੂਚੀ। (6) ਕੱਕੋ ਵਧਾਣ ਖਤ੍ਰੀ ਦਾ ਪੁਤ੍ਰ, ਜੋ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਮਹਾਨ ਯੋਧਾ ਸਿੱਖ ਸੀ. ਇਹ ਸ਼੍ਰੀ ਅੰਮ੍ਰਿਤਸਰ ਜੀ ਦੇ ਜੰਗ ਵਿੱਚ ਸ਼ਹੀਦ ਹੋਇਆ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits