Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Anīl(u). 1. ਬੇਦਾਗ, ਉਜਲ। 2. ਬੇਅੰਤ, ਅਣਗਿਣਤ। 1. flawless, spotless, unblemished. 2. countless, infinite, innumerable. 1. ਉਦਾਹਰਨ: ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥ Japujee, Guru ʼnanak Dev, 28:5 (P: 6). 2. ਉਦਾਹਰਨ: ਨੀਲੁ ਅਨੀਲੁ ਅਗੰਮੁ ਸਰਜੀਤੁ ਸਬਾਇਆ ॥ Raga Malaar 1, Vaar 9:5 (P: 1282).
|
Mahan Kosh Encyclopedia |
ਵਿ- ਚਿੱਟਾ. ਉੱਜਲ। (2) ਭਾਵ- ਰੂਪ ਰੰਗ ਰਹਿਤ. "ਆਦਿ ਅਨੀਲੁ ਅਨਾਦਿ ਅਨਾਹਤਿ". (ਜਪੁ)। (3) ਨੀਲ ਗਿਣਤੀ ਰਹਿਤ. ਭਾਵ ਅਗਣਿਤ. ਬੇਅੰਤ। (4) ਦੇਖੋ, ਨੀਲ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|